Master Saleem ਨੂੰ ਚਲਦੇ ਸ਼ੋਅ 'ਚ ਆ ਗਿਆ ਗੁੱਸਾ, ਲੋਕਾਂ 'ਤੇ ਭੜਕਦੇ ਆਏ ਨਜ਼ਰ |OneIndia Punjabi

2023-07-10 2

ਪੰਜਾਬੀ ਸੰਗੀਤ ਜਗਤ ਦੀ ਸ਼ਾਨ ਮਾਸਟਰ ਸਲੀਮ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਉਹ ਆਪਣੇ ਗੀਤਾਂ ਰਾਹੀਂ ਪ੍ਰਸ਼ੰਸ਼ਕਾੰ ਦਾ ਮਨ ਮੋਹ ਲੈਂਦੇ ਹਨ। ਹਾਲਾਂਕਿ ਉਨ੍ਹਾਂ ਦੀਆਂ ਗੱਲਾਂ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਹਾਲ ਹੀ ਵਿੱਚ ਇੱਕ ਸਟੇਜ ਸ਼ੋਅ ਦੌਰਾਨ ਕਲਾਕਾਰ ਨੇ ਕੁਝ ਅਜਿਹਾ ਕੀਤਾ ਜਿਸ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਆਖਿਰ ਸਟੇਜ ਸ਼ੋਅ ਦੌਰਾਨ ਮਾਸਟਰ ਸਲੀਮ ਨੂੰ ਕਿਉਂ ਗੁੱਸਾ ਆਇਆ, ਇਸ ਦੀ ਦਰਸ਼ਕ ਕਿਉਂ ਕਰ ਰਹੇ ਤਾਰੀਫ ਆਓ ਜਾਣੋ...ਪੋਸਟ ਵਿੱਚ ਤੁਸੀ ਇਹ ਦੇਖ ਸਕਦੇ ਹੋ ਕਿ ਕਿਵੇਂ ਮਾਸਟਰ ਸਲੀਮ ਨੇ ਸ਼ੋਅ ਦੌਰਾਨ ਮਰਿਆਦਾ ਨੂੰ ਭੰਗ ਕਰਨ ਵਾਲੇ ਵਿਅਕਤੀ ਨੂੰ ਉਸ ਸਮੇਂ ਸਟੇਜ ਤੋਂ ਉਤਾਰ ਦਿੱਤਾ, ਜਦੋਂ ਉਹ ਹੁੱਕਾ ਪੀ ਰਿਹਾ ਸੀ।
.
Master Saleem got angry during the show.
.
.
.
#mastersaleem #punjabnews #punjabsinger